ਛੋਟੇ ਸਿੰਘ ਨੇ ਫ਼ਾਰਸੀ ਵਿੱਚ ਸੁਣਾਇਆ ਦਸਮ ਪਿਤਾ ਦਾ ਲਿਖਿਆ ਜ਼ਫ਼ਰਨਾਮਾ

0
12

ਛੋਟੇ ਸਿੰਘ ਨੇ ਫ਼ਾਰਸੀ ਵਿੱਚ ਸੁਣਾਇਆ ਦਸਮ ਪਿਤਾ ਦਾ ਲਿਖਿਆ ਜ਼ਫ਼ਰਨਾਮਾ

ਛੋਟੇ ਸਿੰਘ ਨੇ ਫ਼ਾਰਸੀ ਵਿੱਚ ਸੁਣਾਇਆ ਦਸਮ ਪਿਤਾ ਦਾ ਲਿਖਿਆ ਪਵਿੱਤਰ ਜ਼ਫ਼ਰਨਾਮਾ | ਸਤਿ ਸ੍ਰੀ ਅਕਾਲ ਜੀ। ਇਸ ਵੀਡੀਓ ਵਿੱਚ ਇੱਕ ਨੰਨ੍ਹੇ ਸਿੰਘ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਗਏ ‘ਜ਼ਫ਼ਰਨਾਮਾ’ (ਫਤਿਹ ਦੀ ਚਿੱਠੀ) ਦਾ ਬਹੁਤ ਹੀ ਪ੍ਰਭਾਵਸ਼ਾਲੀ ਤੇ ਸ਼ੁੱਧ ਫ਼ਾਰਸੀ ਉਚਾਰਨ ਕੀਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

#jbdtv #punjabnews #zafarnama #sikhhistory #gurugobindsinghji #chotesahibzade #persian #Sikhism #Gurbani #Khalsa #Fateh #PunjabiHeritage #Spiritual #Sikh #History #ViralVideo #ZafarnamaPath #viralvideo

LEAVE A REPLY

Please enter your comment!
Please enter your name here