Bear ਦੀਆਂ ਬੋਤਲਾਂ ਬਦਲਣ ‘ਤੇ ਹੰਗਾਮਾ, 20-30 ਨੌਜਵਾਨਾਂ ਨੇ ਠੇਕੇਦਾਰ ‘ਤੇ ਕੀਤਾ ਹਮਲਾ | Latest News

0
24

Bear ਦੀਆਂ ਬੋਤਲਾਂ ਬਦਲਣ ‘ਤੇ ਹੰਗਾਮਾ, 20-30 ਨੌਜਵਾਨਾਂ ਨੇ ਠੇਕੇਦਾਰ ‘ਤੇ ਕੀਤਾ ਹਮਲਾ ਜਲੰਧਰ ਵਿੱਚ ਸ਼ਰਾਬ ਦੇ ਠੇਕੇ ‘ਤੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਬੀਅਰ ਦੀਆਂ ਬੋਤਲਾਂ ਬਦਲਣ ਨੂੰ ਲੈ ਕੇ ਹੋਈ ਤਕਰਾਰ ਖੂਨੀ ਟਕਰਾਅ ਵਿੱਚ ਬਦਲ ਗਈ। ਅਜਿਹੀਆਂ ਹੋਰ ਤਾਜ਼ਾ ਖ਼ਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ। JalandharNews #JBDTV #CrimeNews #PunjabPolice #BreakingNews #BeerControversy #CrimeAlert #JalandharCrime #PunjabNews #LatestNews

LEAVE A REPLY

Please enter your comment!
Please enter your name here