Hans Raj Hans: ਬੇਗਮਪੁਰਾ ਸ਼ਬਦ ਨੈਸ਼ਨਲ ਐਂਥਮ ਬਣ ਸਕਦਾ ਹੈ, ਸੁਣੋ ਵੱਡਾ ਬਿਆਨ! ਪ੍ਰਸਿੱਧ ਸੂਫੀ ਗਾਇਕ ਅਤੇ ਸਿਆਸਤਦਾਨ ਹੰਸ ਰਾਜ ਹੰਸ ਨੇ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਦਿੱਤਾ ਗਿਆ ‘ਬੇਗਮਪੁਰਾ’ ਦਾ ਸੰਕਲਪ ਇੰਨਾ ਮਹਾਨ ਹੈ ਕਿ ਇਹ ਨੈਸ਼ਨਲ ਐਂਥਮ (ਕੌਮੀ ਗਾਨ) ਬਣਨ ਦੀ ਸਮਰੱਥਾ ਰੱਖਦਾ ਹੈ।
#jbdtv #hansrajhans #begampura #ravidasmaharaj #nationalanthem #spiritualspeech #punjabnews #sufisingers #begampura #gururavidasji #latestnews

















