ਕੈਬਨਿਟ ਮੰਤਰੀ Sanjeev Arora ‘ਤੇ ED ਦੀ ਵੱਡੀ ਕਾਰਵਾਈ!

0
9

ਕੈਬਨਿਟ ਮੰਤਰੀ Sanjeev Arora ‘ਤੇ ED ਦੀ ਵੱਡੀ ਕਾਰਵਾਈ!

ਪੰਜਾਬ ਦੀ ਸਿਆਸਤ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਸੈਕਟਰ 2 ਦੀ ਰਿਹਾਇਸ਼ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਰੀਬ 20 ਗੱਡੀਆਂ ਵਿੱਚ ED ਦੇ ਅਧਿਕਾਰੀ ਮੰਤਰੀ ਦੇ ਘਰ ਪਹੁੰਚੇ ਹਨ।

Stay Updated with JBD TV: ਤਾਜ਼ਾ ਖ਼ਬਰਾਂ ਅਤੇ ਪੰਜਾਬ ਦੇ ਹਰ ਵੱਡੇ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।  @jbdtv2 

#sanjeevarora #edraid #jbdtv #jbdtvnews #viralvideo #punjabpolitics #breakingnews #jalandhar #chandigarh #aap #punjabnews #edaction #latestupdate #jbdtv #jbdtvupdates #punjabgovt #corruptioncase

LEAVE A REPLY

Please enter your comment!
Please enter your name here